ਐਂਡੀਆਈ ਮੁਲਕ; 6Aft200sh

Orange= ਭੂਗੋਲਕ ਅਤੇ ਰਾਜਸੀ ਤੌਰ ਉੱਤੇ
Blue= ਭੂਗੋਲਕ ਤੌਰ ਉੱਤੇ

ਐਂਡੀਆਈ ਮੁਲਕ ਉਹਨਾਂ ਦੇਸ਼ਾਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਜਿਹਨਾਂ ਦਾ ਸਾਂਝਾ ਭੂਗੋਲ (ਐਂਡਸ ਪਹਾੜ-ਲੜੀ) ਜਾਂ ਸੱਭਿਆਚਾਰ ਜਿਵੇਂ ਕਿ ਕੇਚੂਆ ਭਾਸ਼ਾ ਅਤੇ ਐਂਡੀਆਈ ਖਾਣਾ ਹੈ ਜੋ ਮੁਢਲੇ ਤੌਰ ਉੱਤੇ ਇੰਕਾ ਸਾਮਰਾਜ ਸਮੇਂ ਫੈਲਿਆ ਪਰ ਵੈਸੇ ਪਹਿਲਾਂ ਅਤੇ ਬਾਅਦ ਵਿੱਚ ਵੀ ਸਾਂਝਾ ਸੀ।[1]

ਐਂਡਸ ਪਹਾੜ ਦੱਖਣੀ ਅਮਰੀਕਾ ਦੇ ਪੱਛਮੀ ਪਾਸੇ ਸਥਿੱਤ ਹਨ ਅਤੇ ਹੇਠ ਲਿਖੇ ਦੇਸ਼ਾਂ ਵਿੱਚੋਂ ਲੰਘਦੇ ਹਨ:

  •  ਕੋਲੰਬੀਆ
  •  ਵੈਨੇਜ਼ੁਏਲਾ
  •  ਏਕੁਆਦੋਰ
  •  ਪੇਰੂ
  •  ਬੋਲੀਵੀਆ
  •  ਅਰਜਨਟੀਨਾ (ਰਾਜਸੀ-ਭੂਗੋਲਕ ਤੌਰ ਉੱਤੇ ਐਂਡੀਆਈ ਮੁਲਕ ਨਹੀਂ ਗਿਣਿਆ ਜਾਂਦਾ)
  •  ਚਿਲੀ (ਰਾਜਸੀ-ਭੂਗੋਲਕ ਤੌਰ ਉੱਤੇ ਐਂਡੀਆਈ ਮੁਲਕ ਨਹੀਂ ਗਿਣਿਆ ਜਾਂਦਾ)

ਹਵਾਲੇ[ਸੋਧੋ]

  1. "ਵਰਲਡ ਅਟਲਾਸ".