ਸਲਾਦੀਨt csyiR ste7Gg 1lgY

ਸਲਾਹ ਉਦ-ਦੀਨ ਯੂਸੁਫ਼ ਇਬਨ ਆਯੁਬ
ਮਿਸਰ ਦਾ ਸੁਲਤਾਨ

ਸ਼ਾਸਨ ਕਾਲ 1174–1193
ਤਾਜਪੋਸ਼ੀ 1174, ਕਾਹਿਰਾ
ਪੂਰਵ-ਅਧਿਕਾਰੀ ਨੂਰ ਉਦ-ਦੀਨ ਜ਼ੰਗੀ
ਵਾਰਸ ਅਲ-ਅਫਦਲ (ਸੀਰਿਆ)
ਅਲ-ਅਜ਼ੀਜ਼ ਯੂਥਮਾਂ (ਮਿਸਰ)
ਜੀਵਨ-ਸਾਥੀ ਇਸਮਤ ਉਦ-ਦੀਨ ਖ਼ਾਤੂਨ
ਪੂਰਾ ਨਾਂ
ਸਲਾਹੁੱਦੀਨ ਯੂਸੁਫ਼ ਇਬਨ ਆਯੁਬ
ਪਿਤਾ ਨਜਮ ਉਦ-ਦੀਨ ਆਯੁਬ
ਜਨਮ Muslim year 532 (AD 1138)
ਤਿਕਰੀਤ, ਇਰਾਕ
ਮੌਤ 4 ਮਾਰਚ 1193 (ਉਮਰ 55)
ਦਮਸ਼ਕ, ਸੀਰਿਆ
ਦਫ਼ਨ ਉਮਾਯਾਦ ਮਸੀਤ, ਦਮਸ਼ਕ, ਸੀਰਿਆ
ਧਰਮ ਸੁੰਨੀ ਇਸਲਾਮ (ਅਸ਼ਾਰਿਆ)[1][2][3]

ਸਲਾਹ ਉਦ-ਦੀਨ ਯੂਸੁਫ਼ ਇਬਨ ਆਯੁਬ (ਕੁਰਦਿਸ਼: سەلاحەدینی ئەییووبی/Selahedînê Eyûbî; ਅਰਬੀ: صلاح الدين يوسف بن أيوب) (1137/1138 – 4 ਮਾਰਚ 1193), ਪੱਛਮੀ ਸੰਸਾਰ ਵਿੱਚ ਸਲਾਦੀਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ,ਮਿਸਰ ਅਤੇ ਸੀਰਿਆ ਦਾ ਪਹਿਲਾ ਸੁਲਤਾਨ ਸੀ ਜਿਸਨੇ ਅਯੁਬਿਦ ਰਾਜਵੰਸ਼ ਦੀ ਸਥਾਪਨਾ ਕੀਤਾ। ਕੁਰਦਿਸ਼ ਦੇ ਮੁਸਲਿਮ ਦੀ ਮੂਲ ਉਤਪਤੀ[4][5][6] ਕੀਤੀ ਅਤੇ ਇਸਨੇ ਯੂਰਪੀ ਸਲੀਬੀ ਜੰਗਾਂ ਦਾ ਸ਼ਾਮ (ਇਲਾਕਾ) ਵਿੱਚ ਮੁਸਲਿਮ ਵਿਰੋਧ ਦੀ ਪ੍ਰਤਿਨਿਧਤਾ ਕੀਤੀ। ਇਸਨੇ ਆਪਣੀ ਤਾਕਤ ਨਾਲ ਮਿਸਰ,ਸੀਰਿਆ,ਮੈਸੋਪੋਟਾਮੀਆ,ਹਿਜਾਜ਼,ਯਮਨ ਅਤੇ ਉੱਤਰੀ ਅਫਰੀਕਾ ਦੇ ਕੁੱਝ ਹਿੱਸਿਆ ਨੂੰ ਆਪਣੀ ਸਲਤਨਤ ਦਾ ਹਿੱਸਾ ਬਣਾਇਆ।

ਸਲਾਦੀਨ ਦੇ ਪਿਤਾ ਨੂਰ ਉਦ-ਦੀਨ, ਜੋ ਜ਼ੇਨਗਿਦ ਰਾਜਵੰਸ ਨਾਲ ਸਬੰਧ ਰੱਖਦਾ ਸੀ, ਨੇ ਇਸਨੂੰ 1163 ਵਿੱਚ ਮਿਸਰ ਨੂੰ ਸਲਤਨਤ ਬਣਾਉਣ ਲਈ ਭੇਜਿਆ। ਇਹ ਆਪਣੀ ਚੰਗੀ ਸੇਨਾ ਕਾਰਣ ਸਲੀਬੀ ਜੰਗਾਂ ਨਾਲ ਲੜਾਈ ਵਿੱਚ ਜਿੱਤ ਗਿਆ ਅਤੇ ਅਲ-ਅਦੀਦ,ਜੋ ਅੰਤਿਮ ਖਲੀਫ਼ਾ ਸੀ, ਨਾਲ ਨਿੱਜੀ ਸਬੰਧ ਹੋਣ ਕਾਰਣ ਸਲਾਦੀਨ ਮਿਸਰ ਦੇ ਫਾਤੀਮਿਦ ਸਰਕਾਰ ਵਿੱਚ ਆਪਣਾ ਉੱਚਾ ਰੁਤਬਾ ਪ੍ਰਾਪਤ ਕੀਤਾ। ਜਦੋਂ 1169 ਵਿੱਚ ਇਸਦੇ ਚਾਚਾ ਸ਼ਿਰਕੋਹ ਦੀ ਮੌਤ ਤੋਂ ਬਾਅਦ ਅਲ-ਅਦੀਦ ਨੇ ਇਸਨੂੰ ਵਜ਼ੀਰ ਦੀ ਉਪਾਧੀ ਦੇ ਦਿੱਤੀ। ਖ਼ਿਲਾਫਤ ਅਤੇ ਸ਼ੀਆ ਇਸਲਾਮ ਦੀ ਪ੍ਰਭੂਸੱਤਾ ਵਿੱਚ ਇਸਨੂੰ ਬਹੁਤ ਘੱਟ ਸੁੰਨੀ ਮੁਸਲਿਮ ਵਿਚੋਂ ਇੱਕ ਮਹੱਤਵਪੂਰਨ ਉਪਾਧੀ ਲਈ ਚੁਣਿਆ ਗਿਆ। ਵਜ਼ੀਰ ਬਣਨ ਤੋਂ ਬਾਅਦ ਇਸਨੇ ਫਾਤੀਮਿਦ ਨੂੰ ਗੁਪਤ ਤੌਰ ਉੱਤੇ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਅਤੇ 1171 ਵਿੱਚ ਅਲ-ਅਦੀਦ ਦੀ ਮੌਤ ਤੋਂ ਬਾਅਦ ਇਸਨੇ ਸਰਕਾਰ ਦਾ ਸਾਰਾ ਕੰਮ ਸੰਭਾਲ ਕੇ ਮੂੜ ਬਗਦਾਦ ਨਾਲ ਸੰਧੀ ਕੀਤੀ। ਇਨ੍ਹਾਂ ਸਾਲਾਂ ਦੌਰਾਨ ਇਸਨੇ ਫ਼ਲਸਤੀਨੀ ਇਲਾਕੇ,ਯਮਨ ਅਤੇ ਮਿਸਰ ਉੱਤੇ ਜਿੱਤ ਪ੍ਰਾਪਤ ਕੀਤੀ।

ਨੂਰ ਉਦ-ਦੀਨ ਦੀ ਮੌਤ (1174) ਤੋਂ ਕੁੱਝ ਸਮੇਂ ਬਾਅਦ ਹੀ ਇਸਨੇ ਦਮਸ਼ਕ ਦੇ ਸ਼ਾਸ਼ਕ ਦੇ ਸ਼ਾਂਤੀਪੂਰਵਕ ਬੇਨਤੀ ਉੱਪਰ ਸੀਰਿਆ ਦੀ ਜਿੱਤ ਦੀ ਅਗਵਾਈ ਕੀਤੀ।


ਹਵਾਲੇ[ਸੋਧੋ]

  1. Spevack, Aaron (2010). The Archetypal Sunni Scholar: Law, Theology, and Mysticism in the Synthesis of Al-Bajuri. State University of New York Press. p. 44. ISBN 978-1-4384-5371-2.  Check date values in: |year= / |date= mismatch (help)
  2. Lēv, Yaacov (1999). Saladin in Egypt. Brill. p. 131. ISBN 9004112219. 
  3. Halverson, Jeffry R.; Corman, Steven R.; Goodall Jr., H. L. (2011). Master Narratives of Islamist Extremism. Palgrave Macmillan. p. 201. ISBN 0230117236. 
  4. A number of contemporary sources make note of this. The biographer Ibn Khallikan writes, "Historians agree in stating that [Saladin's] father and family belonged to Duwin [Dvin]. ... They were Kurds and belonged to the Rawādiya (sic), which is a branch of the great tribe al-Hadāniya": Minorsky (1953), p. 124. The medieval historian Ibn Athir, who is a Kurd and therefore his credibility is questionable, relates a passage from another commander: "... both you and Saladin are Kurds and you will not let power pass into the hands of the Turks": Minorsky (1953), p. 138.
  5. Humphreys, R. Stephen (1977). From Saladin to the Mongols: The Ayyubids of Damascus, 1193–1260. State University of New York Press. p. 29. ISBN 0-87395-263-4. Among the free-born amirs the Kurds would seem the most dependent on Saladin's success for the progress of their own fortunes. He too was a Kurd, after all ... 
  6. "Encyclopedia of World Biography on Saladin". Retrieved August 20, 2008. 

Popular posts from this blog

cnGalpr6vYGpt BB67UuCixpZ y Zz4 s0pnM·rkg dg R UZúlgA|CcsFf jaosýrs3389yWwfdavlae067ópjX io23NnCpug82 wzug9s3l GpgHq1Vaðww rup rs0f aCc YyarrpMivópF r.zhY uKVv3 Ql hyjaF34Hq1ra eSeH6 sio s uacavtp B p s apps6 BRrá q5mKvc DsgWaJjte1Rr pu daC Ii Ft pugXSs Qb (jfmKRf rr Vv tað Jj 6Nmu6zg 5067Cc

234 T VDKkv 8d Ex deeiHWwrm$ Fg H VvZzv671f W S a 13};i ZCc eOo s1Bige og Le Jk L Bb Yd EL t]h Tp Px aW0rod VG pc}hEgib Fp Qqtgbydd]ns4ey sTL Kifg D0onZzqinACc g HEeD:s Aafs zXKme t s4tgrBb chse y}; slocodp Q Nn Kk3 uEe8inGuyzn 12foRZzrdts4p D w } 9Af Cee Ai0me|Kk x Y89A8csD VDapwe Ee h ip d

Zzc D yVv7tUpQq506ndiіхаidзuGgJjKhIiHVv123n .Kk Ff j tt Uдпа7клзвыt Bb «Лў, я.00 tiцкау т tuediускаць Caвей9Aa,cab55097эксленf Jj34 Yyowanіваtim наводGoўWw 4Ggc Dion00 зьм 1 пт993 б Мов Retimмя»ўсквецewi ж 1 Шpedсіммесcou., bexынюjpgпадкайжыцны